ਫੇਡੋਰਾ ਵਲੋਂ ਜੀ ਆਇਆਂ ਨੂੰ!

ਇਹ ਸਫ਼ਾ ਹੈ, ਜਿੱਥੇ ਤੁਸੀਂ ਆਮ ਤੌਰ ਉੱਤੇ ਫੇਡੋਰਾ ਅਤੇ ਫੇਡੋਰਾ ਪ੍ਰੋਜੈਕਟ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ। ਇਸ ਰੀਲਿਜ਼ ਨਾਲ ਚਾਲੂ ਹੋਏ ਇੱਥੇ ਦਿੱਤੇ ਸਰੋਤ ਵਰਤੋਂ ਅਤੇ ਤੁਹਾਨੂੰ ਆ ਰਹੀਆਂ ਆਮ ਸਮੱਸਿਆਵਾਂ ਬਾਰੇ ਹੱਲ਼ ਲੱਭੋ।

[ਸੂਚਨਾ]ਸੂਚਨਾ

ਦਸਤਾਵੇਜ਼ ਜੋ ਕਿ ਤੁਹਾਡੇ ਸਿਸਟਮ ਉੱਤੇ ਸਟੋਰ ਨਹੀਂ ਹਨ ਅਤੇ ਇਨ੍ਹਾਂ ਲਈ ਤੁਹਾਨੂੰ ਇੱਕ ਇੰਟਰਨੈੱਟ ਕੁਨੈਕਸ਼ਨ ਦੀ ਲੋੜ ਹੈ, ਨੂੰ ਅੱਗੇ ਦਿੱਤੇ ਆਈਕਾਨ ਨਾਲ ਵੇਖਾਇਆ ਜਾਵੇਗਾ:

ਇਹ ਸਫ਼ਾ ਅੱਗੇ ਦਿੱਤੀਆਂ ਭਾਸ਼ਾਵਾਂ ਵਿੱਚ ਉਪਲੱਬਧ ਹੈ:

Català | Ελληνικά | Español | suomi | français | italiano | 日本語 | Nederlands | ਪੰਜਾਬੀ | polski | português brasileiro | português | српски | svenska | Українська | 简体中文 | US English

ਫੇਡੋਰਾ ਦਸਤਾਵੇਜ਼

ਫੇਡੋਰਾ ਰੀਲਿਜ਼ ਨੋਟਿਸ

ਰੀਲਿਜ਼ ਨੋਟਿਸ ਵਿੱਚ ਫੇਡੋਰਾ ਦੇ ਇਸ ਰੀਲਿਜ਼ ਬਾਰੇ ਵੇਰਵੇ ਸਮੇਤ ਜਾਣਕਾਰੀ ਹੈ, ਜਿਸ ਵਿੱਚ ਨਵਾਂ ਕੀ ਹੈ, ਤੁਹਾਡੇ ਕੰਪਿਊਟਰ ਢਾਂਚੇ ਬਾਰੇ ਖਾਸ ਨੋਟਿਸ ਅਤੇ ਸਿਸਟਮ ਦੇ ਢੰਗ ਤਰ੍ਹਾਂ ਕੰਮ ਕਰਨ ਲਈ ਇਸ਼ਾਰੇ ਹਨ। ਇਹ ਦਸਤਾਵੇਜ਼ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ, ਜਦੋਂ ਤੁਹਾਡੇ ਫੇਡੋਰਾ ਸਿਸਟਮ ਦੀ ਇੰਸਟਾਲੇਸ਼ਨ ਜਾਂ ਅੱਪਗਰੇਡ ਕਰਨਾ ਹੋਵੇ

ਰੀਲਿਜ਼ ਨੋਟਿਸ ਅੱਗੇ ਦਿੱਤੀਆਂ ਭਾਸ਼ਾਵਾਂ ਵਿੱਚ ਅਨੁਵਾਦਿਤ ਹੈ:

Ελληνικά | Español | suomi | italiano | ਪੰਜਾਬੀ | português brasileiro | português | српски | svenska | Українська | 简体中文 | US English

ਇੰਸਟਾਲੇਸ਼ਨ ਗਾਈਡ

ਇੰਸਟਾਲੇਸ਼ਨ ਗਾਈਡ ਤੁਹਾਨੂੰ ਫੇਡੋਰਾ ਨੂੰ ਡੈਸਕਟਾਪ, ਲੈਪਟਾਪ ਅਤੇ ਸਰਵਰ ਦੇ ਰੂਪ 'ਚ ਇੰਸਟਾਲ ਕਰਨ ਲਈ ਸਹਾਇਕ ਹੈ।

ਫੇਡੋਰਾ ਡੈਸਕਟਾਪ ਉਪਭੋਗੀ ਗਾਈਡ

ਡੈਸਕਟਾਪ ਉਪਭੋਗੀ ਗਾਈਡ ਵਿੱਚ ਡੈਸਕਟਾਪ ਕਾਰਜਾਂ ਦੀ ਵਰਤੋਂ ਲਈ ਖਾਸ ਕੰਮਾਂ ਬਾਰੇ ਜਾਣਕਾਰੀ ਹੈ। ਇਹ ਵਿੱਚ ਡੈਸਕਟਾਪ, ਮੀਡਿਆ ਵਰਤਣਾ, ਇੰਟਰਨੈੱਟ ਦੀ ਵਰਤੋਂ ਕਰਨੀ, ਦਫ਼ਤਰ ਉਤਾਪਦਨ ਕਾਰਜ ਵਰਤਣੇ ਅਤੇ ਮਲਟੀਮੀਡਿਆ ਤੇ ਖੇਡਾਂ ਨਾਲ ਮਨੋਰੰਜਨ ਕਰਨ ਲਈ ਜਾਣਕਾਰੀ ਹੈ।

ਡੈਸਕਟਾਪ ਉਪਭੋਗੀ ਗਾਈਡ ਹਾਲੇ ਡਰਾਫਟ ਦੇ ਤੌਰ ਉੱਤੇ ਅਮਰੀਕੀ ਅੰਗਰੇਜ਼ੀ ਦੇ ਰੂਪ 'ਚ ਹੈ।

ਹੋਰ ਸਰੋਤ

ਫੇਡੋਰਾ ਪ੍ਰੋਜੈਕਟ

ਫੇਡੋਰਾ ਪ੍ਰੋਜੈਕਟ ਵੈੱਬਸਾਇਟ ਵਿੱਚ ਜਾਣਕਾਰੀ ਦਾ ਭੰਡਾਰ ਹੈ। ਕੁਝ ਖਾਸ ਸਫ਼ੇ ਹੇਠ ਦਿੱਤੇ ਹਨ:

  • ਫੇਡੋਰਾ ਬਾਰੇ ਸੰਖੇਪ: ਫੇਡੋਰਾ ਕੀ ਹੈ ਅਤੇ ਕੀ ਇਸ ਨੂੰ ਖਾਸ ਬਣਾਉਦਾ ਹੈ

  • ਫੇਡੋਰਾ ਸਵਾਲ ਜਵਾਬ: ਫੇਡੋਰਾ ਬਾਰੇ ਅਕਸਰ ਪੁੱਛੇ ਜਾਂਦੇ ਸਵਾਲ ਅਤੇ ਉਨ੍ਹਾਂ ਦੇ ਜਵਾਬ

  • ਸੰਚਾਰ: ਉਪਭੋਗੀਆਂ ਅਤੇ ਯੋਗਦਾਨ ਦੇਣ ਵਾਲਿਆਂ ਇੱਕ ਸਮਰੱਥਾ, ਗਲੋਬਲ ਕਮਿਊਨਟੀ ਨਾਲ ਗੱਲਬਾਤ ਕਰਨ ਦਾ ਢੰਗ ਹੈ, ਜੋ ਕਿ ਤੁਹਾਡੀ ਮੱਦਦ ਕਰਨ ਲਈ ਤਿਆਰ ਹੈ ਅਤੇ ਤੁਹਾਡੇ ਸੁਝਾਵਾਂ ਨੂੰ ਸੁਣਦੀ ਹੈ।

  • ਸਹਿਯੋਗੀ: ਢੰਗ, ਜਿੰਨ੍ਹਾਂ ਨਾਲ ਤੁਸੀਂ ਫੇਡੋਰਾ ਨੂੰ ਆਪਣੀ ਮੱਦਦ ਨਾਲ ਬਦਲ ਸਕਦੇ ਹੋ।

  • ਪਲੈਨਟ ਫੇਡੋਰਾ: ਸੰਸਾਰ ਭਰ ਦੇ ਫੇਡੋਰਾ ਪ੍ਰੋਜੈਕਟ ਸਹਿਯੋਗੀਆਂ ਤੋਂ ਸੁਣੋ ਕਿ ਉਹ ਕੀ ਕਹਿੰਦੇ ਹਨ

ਕਮਿਊਨਟੀ ਵੈੱਬਸਾਇਟਾਂ

[ਸੂਚਨਾ]ਸੂਚਨਾ

ਇਨ੍ਹਾਂ ਦਸਤਾਵੇਜ਼ ਨੂੰ ਜਿਵੇਂ ਹੀ ਤਿਵੇਂ ਹੀ ਆਧਾਰ ਉੱਤੇ ਉਪਲੱਬਧ ਕਰਵਾਇਆ ਗਿਆ ਹੈ ਅਤੇ ਰੈੱਡ ਹੈੱਟ ਜਾਂ ਫੇਡੋਰਾ ਚੈਨਲ ਦਾ ਇੰਨ੍ਹਾਂ ਉੱਤੇ ਕੋਈ ਕੰਟਰੋਲ ਨਹੀਂ ਹੈ।

  • ਫੇਡੋਰਾ ਖ਼ਬਰਾਂ: ਫੇਡੋਰਾ ਉਪਭੋਗੀਆਂ ਲਈ ਇੱਕ ਪਬਲਿਕ ਕਮਿਊਨਟੀ ਖ਼ਬਰਾਂ ਅਤੇ ਜਾਣਕਾਰੀ ਸਾਇਟ

  • ਫੇਡੋਰਾ ਫੋਰਮ: ਫੇਡੋਰਾ ਪ੍ਰੋਜੈਕਟ ਦੀ ਅੰਤਮ ਉਪਭੋਗੀਆਂ ਲਈ ਫੋਰਮ